home Home forum Discuss calendar_month Events auto_stories Read
spa Dharma Path arrow_back

Ardas PDF (Gurmukhi) 2025

r
ramshalaka
calendar_today April 13, 2025
visibility 65 Views
Ardas PDF (Gurmukhi) 2025

अर्ज़दास यानी अरदास, सिख धर्म की वो पवित्र प्रार्थना है जो हम दिल से गुरु साहिब के सामने करते हैं। ये सिर्फ शब्दों का मेल नहीं, बल्कि एक ऐसी भावना है जिसमें श्रद्धा, कृतज्ञता और आशीर्वाद की उम्मीद छुपी होती है। जब भी हम किसी काम की शुरुआत करते हैं, कुछ नया करने जा रहे होते हैं, या जीवन में किसी मोड़ पर खड़े होते हैं – तब अरदास हमारा सहारा बनती है।

इस Ardas PDF में आपको पूरी अरदास मिल जाएगी – साफ-सुथरे शब्दों में, साथ में हिंदी में उसका मतलब भी बताया गया है, ताकि आप सिर्फ पढ़ें ही नहीं, बल्कि समझ भी पाएं कि इन शब्दों के पीछे कितनी गहराई है।

अगर आप रोजाना अरदास पढ़ना चाहते हैं, या सिख इतिहास और परंपराओं को महसूस करना चाहते हैं – तो ये PDF आपके बहुत काम आने वाली है। इसे आप अपने फोन, टैबलेट या लैपटॉप पर कहीं भी और कभी भी खोल सकते हैं, और चाहे गुरुद्वारे में हों या अपने कमरे में – इस अरदास के शब्द आपके दिल को सुकून देंगे।

अरदास (Ardas)

ਸ੍ਰੀ ਵਾਹਿਗੁਰੂ ਜੀ ਕੀ ਫਤਹਿ।
ਸ੍ਰੀ ਭਗੌਤੀ ਜੀ ਸਹਾਇ।
ਵਾਰ ਸ੍ਰੀ ਭਗੌਤੀ ਜੀ ਕੀ, ਪਾਤਸ਼ਾਹੀ 10।

ਪ੍ਰਥਮ ਭਗੌਤੀ ਸਿਮਰ ਕੈ
ਗੁਰ ਨਾਨਕ ਲਈ ਧਿਆਇ।
ਫਿਰ ਅੰਗਦ ਗੁਰ ਤੇ ਅਮਰਦਾਸ
ਰਾਮਦਾਸੈ ਹੋਇ ਸਹਾਇ।
ਅਰਜਨ ਹਰਿਗੋਬਿੰਦ ਨੋ
ਸਿਮਰੋ ਸ੍ਰੀ ਹਰਿਰਾਇ।
ਸ੍ਰੀ ਹਰਿਕ੍ਰਿਸ਼ਨ ਧਿਆਈਐ
ਜਿਸ ਡਿਠੇ ਸਭਿ ਦੁਖ ਜਾਇ।
ਤੇਗ ਬਹਾਦਰ ਸਿਮਰੀਐ
ਘਰ ਨੌ ਨਿਧਿ ਆਵੈ ਧਾਇ।

ਸਭ ਥਾਈਂ ਹੋਇ ਸਹਾਇ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਸਭ ਥਾਈਂ ਹੋਇ ਸਹਾਇ।
ਦਸਾਂ ਪਾਤਸ਼ਾਹੀਆਂ ਦੀ ਜੋਤਿ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਧਰ ਕੇ,
ਬੋਲੋ ਜੀ ਵਾਹਿਗੁਰੂ।

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ,
ਚਾਲ੍ਹੀਆਂ ਮੁਕਤੀਆਂ, ਹਠੀਆਂ, ਜਪੀਆਂ,
ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਾਇਆ,
ਡੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ,
ਉਹਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ,
ਬੋਲੋ ਜੀ ਵਾਹਿਗੁਰੂ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ
ਸਿਰ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,
ਚਰਖੀਆਂ ਤੇ ਚੜ੍ਹੇ, ਆਰੀਆਂ ਨਾਲ ਚਿਰਾਏ ਗਏ,
ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ,
ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ,
ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ,
ਬੋਲੋ ਜੀ ਵਾਹਿਗੁਰੂ।

ਪੰਜਾਂ ਤਖ਼ਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ,
ਬੋਲੋ ਜੀ ਵਾਹਿਗੁਰੂ।

ਪ੍ਰਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ,
ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਚਿੱਤ ਆਵੈ, ਚਿੱਤ ਆਵਨ ਕਾ ਸਦਕਾ,
ਸਰਬ ਸੁਖ ਹੋਵੇ।

ਜਿਥੇ ਜਿਥੇ ਖ਼ਾਲਸਾ ਜੀ ਸਾਹਿਬ, ਓਥੇ ਓਥੇ
ਰੱਖਿਆ ਰਿਆਇਤ, ਡੇਗ ਤੇਗ ਫਤਹਿ,
ਬਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ,
ਖ਼ਾਲਸੇ ਜੀ ਕੇ ਬੋਲ ਬਾਲੇ,
ਬੋਲੋ ਜੀ ਵਾਹਿਗੁਰੂ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ,
ਬਿਬੇਕ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ,
ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ,
ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟੱਲ,
ਧਰਮ ਦਾ ਜੈਕਾਰ,
ਬੋਲੋ ਜੀ ਵਾਹਿਗੁਰੂ।

ਸਿੱਖਾਂ ਦਾ ਮਨ ਨਿਵਾਂ, ਮਤ ਉੱਚੀ,
ਮਤ ਪਤ ਦਾ ਰਾਖਾ ਆਪ ਵਾਹਿਗੁਰੂ।

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ,
ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ,
ਅੱਖਰ ਵਾਧਾ ਘਟਾ ਭੁਲ ਚੁੱਕ ਮਾਫ ਕਰਨੀ,
ਸਰਬੱਤ ਦੇ ਕਾਰਜ ਰਾਸ ਕਰਨੇ।

ਸੇਈ ਪਿਆਰੇ ਮੇਲ,
ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ,
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ।

अरदास PDF (Ardas PDF)

अरदास सिख धर्म की वह पवित्र प्रार्थना है जो श्रद्धा, समर्पण और आत्मविश्वास से भरी होती है। जब भी कोई सिख कुछ नया शुरू करता है, गुरुद्वारे में हाजिरी लगाता है, या मुश्किल वक्त में मानसिक सहारा चाहता है – अरदास उसकी सबसे पहली आवाज़ बनती है।

Ardas PDF एक ऐसा दस्तावेज़ है जिसमें यह पूरी प्रार्थना गुरमुखी लिपि में साफ-सुथरे और शुद्ध रूप में दी गई है। इसका उद्देश्य सिर्फ शब्दों को सहेजना नहीं, बल्कि हर उस व्यक्ति को यह प्रार्थना सुलभ बनाना है जो इससे जुड़ना चाहता है।

इस PDF की मदद से आप:

  • पूरा अरदास पाठ आसानी से पढ़ सकते हैं, चाहे आप घर पर हों, यात्रा में, या किसी भी स्थान पर।
  • गुरमुखी लिपि में अरदास सीख सकते हैं, अगर आप इसे उच्चारण सहित पढ़ना और समझना चाहते हैं।
  • अपने बच्चों या विद्यार्थियों को सिखा सकते हैं, क्योंकि यह डॉक्यूमेंट डिजिटल फॉर्म में कहीं भी शेयर किया जा सकता है।

यह PDF एक आध्यात्मिक सहारा है – जब दिल भारी हो, मन उलझा हो या आत्मा को सुकून चाहिए हो।

"ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।"
(नानक कहते हैं – जो भी तेरा नाम जपे, उसकी आत्मा ऊँचाई की ओर बढ़े, और तेरी इच्छा से सभी का भला हो।)

#Dharma #Stuti
r

Written By

ramshalaka

Content Creator at RamShalaka